ਹਰਪ੍ਰੀਤ ਕੌਰ ਚੰਦੀ ਅੰਟਾਰਟਿਕਾ ਦੇ ਦੱਖਣੀ ਧਰੁਵ ਤੱਕ ਇਕੱਲੀ ਜਾਣ ਵਾਲੀ ਦੁਨੀਆ ਦੀ ਪਹਿਲੀ ਦੱਖਣੀ ਏਸ਼ੀਆਈ ਔਰਤ ਬਣ ਗਈ ਹੈ । ਪੰਜਾਬ ਦੀ ਇਹ ਧੀ ਹੁਣ ਪੂਰੀ ਦੁਨੀਆਂ 'ਚ ਫੇਮਸ ਹੋ ਰਹੀ ਹੈ ਤੇ ਦੁਨੀਆਂ ਭਰ ਦੇ ਲੋਕ ਚੰਦੀ ਦੇ ਹੋਂਸਲੇ ਨੂੰ ਸਲਾਮ ਕਰ ਰਹੇ ਹਨ ।

Harpreet Chandi became the first Sikh woman to go to the South Pole alone.

#punjabnews #harpreetchandi #southpole